Options Trading Basics
Join our Options Trading Basics Program to master the essentials of trading in the stock market!
Our Charges and Subscription fee
100 CAD One Time Charge on enrollment
30 CAD Monthly Subscription (You Can Cancel any time)
How to Enroll
- First step is to fill your details here to join the program
- Step 2 is to pay the Setup and Subscription fees on the payment links given the Form.
- In Step 3 you will receive the email for your enrollment confirmation and step by step guide to open a broker account to trade options etc.
- Step 4 is to join our Discord channel on the link given in email to receive trade calls everyday.
- Step 5 - Take trades and confirm in discord chat channel
Program Requirements
- 2-3K portfolio size (Ideally 5 - 10k)
- Basic understanding of Option Trading
- Having a mindset to take calculated risks
- Can commit time to take and manage trades
About The Future Trading Program
We use strategies like naked options, spreads and butterflies etc. no complicated trading setup.
We may not use stop losses for every trade. So you need to consider your risk before taking a trade.
In this program we offer no profit guarantee as it is based on high risk high profit setups.
We may take multiple option trades on Indices and Stocks
Most trade will be Directional and based on option Flow
Some trades to hold overnight to a few days and some trades will be for quick profit on an intraday basis
Ready to take the next step in your trading journey?
Just fill the form on the link below (Start now) and complete the payment.
ਓਪਸ਼ਨਸ ਟ੍ਰੇਡਿੰਗ ਬੇਸਿਕਸ
ਸਟਾਕ ਮਾਰਕੀਟ ਵਿੱਚ ਵਪਾਰ ਦੀਆਂ ਜ਼ਰੂਰੀ ਚੀਜ਼ਾਂ ਵਿੱਚ ਮੁਹਾਰਤ ਹਾਸਲ ਕਰਨ ਲਈ ਸਾਡੇ ਓਪਸ਼ਨਸ ਟ੍ਰੇਡਿੰਗ ਬੇਸਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਵੋ!
ਸਾਡੇ ਖਰਚੇ ਅਤੇ ਸਬਸਕ੍ਰਿਪਸਨ ਫੀਸ
ਐਨਰੋਲਮੈਂਟ ‘ਤੇ 100 CAD ਵਨ ਟਾਈਮ ਚਾਰਜ
30 CAD ਮਹੀਨੇ ਦੀ ਸਬਸਕ੍ਰਿਪਸਨ (ਤੁਸੀਂ ਕਿਸੇ ਵੀ ਸਮੇਂ ਰੱਦ ਕਰ ਸਕਦੇ ਹੋ)
ਇਨਰੋਲ ਕਿਵੇਂ ਕਰਨਾ ਹੈ
- ਪਹਿਲਾ ਸਟੈਪ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਇੱਥੇ ਆਪਣੇ ਵੇਰਵੇ ਭਰਨਾ ਹੈ
- ਸਟੈਪ 2 ਫਾਰਮ ਦਿੱਤੇ ਗਏ ਪੇਮਿੰਟ ਲਿੰਕਾਂ 'ਤੇ ਸੈੱਟਅੱਪ ਅਤੇ ਸਬਸਕ੍ਰਿਪਸਨ ਫੀਸ ਦਾ ਭੁਗਤਾਨ ਕਰਨਾ ਹੈ।
- ਸਟੈਪ 3 ਵਿੱਚ ਤੁਸੀਂ ਆਪਣੀ ਇਨਰੋਲਮਿੰਟ ਕੰਫਰਮੈਸਨ ਲਈ ਈਮੇਲ ਪ੍ਰਾਪਤ ਕਰੋਗੇ ਅਤੇ ਓਪਸਨ ਟ੍ਰੇਡ ਲਈ ਬ੍ਰੋਕਰ ਖਾਤਾ ਖੋਲ੍ਹਣ ਲਈ ਸਟੈਪ ਬਾਏ ਸਟੈਪ ਗਾਈਡੈਂਸ ਪ੍ਰਾਪਤ ਕਰੋਗੇ।
- ਸਟੈਪ 4 ਹਰ ਰੋਜ਼ ਟ੍ਰੇਡ ਕਾਲਸ ਪ੍ਰਾਪਤ ਕਰਨ ਲਈ ਈਮੇਲ ਵਿੱਚ ਦਿੱਤੇ ਲਿੰਕ 'ਤੇ ਕਲਿਕ ਕਰਕੇ ਸਾਡੇ ਡਿਸਕੋਰਡ ਚੈਨਲ ਵਿੱਚ ਸ਼ਾਮਲ ਹੋ ਜਾਵੋਗੇ
ਪ੍ਰੋਗਰਾਮ ਦੀਆਂ ਰਿਕੁਇਰਮੈਂਟਸ
- 2-3K ਪੋਰਟਫੋਲੀਓ ਆਕਾਰ (5 - 10k ਤਕ ਹੋਵੇ ਤਾਂ ਹੋਰ ਵੀ ਵਧੀਆ)
- ਓਪਸਨ ਟ੍ਰੇਡਿੰਗ ਦੀ ਬੇਸਿਕ ਸਮਝ
- ਕੈਲਕੁਲੇਟਡ ਰਿਸ੍ਕ ਲੈਣ ਦੀ ਮਾਨਸਿਕਤਾ ਰੱਖਣਾ
- ਟ੍ਰੇਡ ਲੈਣ ਅਤੇ ਪ੍ਰਬੰਧਨ ਲਈ ਟਾਈਮ ਕਮਿਟਮੈਂਟ
- ਸਟੈਪ 5 - ਟ੍ਰੇਡ ਲੈ ਕੇ ਸਾਡੇ ਡਿਸਕਾਰਡ ਚੈਟ ਚੈਨਲ ਵਿੱਚ ਕੰਫਰਮ ਕਰੋਗੇI
ਫਿਊਚਰ ਟ੍ਰੇਡਿੰਗ ਪ੍ਰੋਗਰਾਮ ਬਾਰੇ
ਅਸੀਂ ਨੇਕਡ ਓਪਸਨ, ਸਪਰੇਡਸ ਅਤੇ ਬਟਰਫਲਾਈਜ ਆਦਿ ਵਰਗੀਆਂ ਰਣਨੀਤੀਆਂ ਦੀ ਵਰਤੋਂ ਕਰਦੇ ਹਾਂ। ਕੋਈ ਜਿਆਦਾ ਔਖਾ ਟ੍ਰੇਡ ਸੇਟਪ ਨਹੀਂ ਹੈ।
ਅਸੀਂ ਹਰ ਟ੍ਰੇਡ ਲਈ ਸਟੋਪਲੋਸ ਦੀ ਵਰਤੋਂ ਨਹੀਂ ਕਰ ਸਕਦੇ ਹਾਂ। ਇਸ ਲਈ ਤੁਹਾਨੂੰ ਟ੍ਰੇਡ ਲੈਣ ਤੋਂ ਪਹਿਲਾਂ ਆਪਣੇ ਰਿਸ੍ਕ 'ਤੇ ਵਿਚਾਰ ਕਰ ਲੈਣਾ ਚਾਹੀਦਾ ਹੈ
ਇਸ ਪ੍ਰੋਗਰਾਮ ਵਿੱਚ ਅਸੀਂ ਕੋਈ ਪ੍ਰੋਫਿਟ ਦੀ ਗਰੰਟੀ ਨਹੀਂ ਦਿੰਦੇ ਕਿਉਂਕਿ ਇਹ ਟ੍ਰੇਡ ਹਾਈ ਰਿਸ੍ਕ ਵਾਲੇ ਹਾਈ ਪ੍ਰੋਫਿਟ ਦੇ ਸੈੱਟਅੱਪ 'ਤੇ ਆਧਾਰਿਤ ਹੁੰਦੇ ਹਨI
ਇਸ ਪ੍ਰੋਗਰਾਮ ਵਿੱਚ ਅਸੀਂ ਇੰਡੀਸੀਸ ਅਤੇ ਸਟਾਕਸ 'ਤੇ ਮਲਟੀਪਲ ਓਪਸਨ ਟ੍ਰੇਡ ਕਰ ਸਕਦੇ ਹਾਂ
ਜ਼ਿਆਦਾਤਰ ਟ੍ਰੇਡ ਡਿਰੇਕਸ਼ਨਲ ਅਤੇ ਓਪਸਨ ਫਲੋ 'ਤੇ ਆਧਾਰਿਤ ਹੋਣਗੇ
ਕੁਝ ਟ੍ਰੇਡ ਦਿਨ ਅਤੇ ਓਵਰਨਾਈਟ ਰੱਖਣ ਲਈ ਹੋਣਗੇ ਅਤੇ ਕੁਝ ਟ੍ਰੇਡ ਇੰਟਰਾਡੇ ਦੇ ਆਧਾਰ 'ਤੇ ਜਲਦੀ ਪ੍ਰੋਫਿਟ ਲਈ ਹੋਣਗੇ।
ਆਪਣੀ ਟ੍ਰੇਡਿੰਗ ਯਾਤਰਾ ਵਿੱਚ ਅਗਲਾ ਕਦਮ ਚੁੱਕਣ ਲਈ ਤਿਆਰ ਹੋ?
ਬੱਸ ਹੇਠਾਂ ਦਿੱਤੇ ਲਿੰਕ ‘ਤੇ ਫਾਰਮ ਭਰੋ ਅਤੇ ਭੁਗਤਾਨ ਨੂੰ ਪੂਰਾ ਕਰੋ।