learn

Trade To  Live

Future Trading
Program
!

Start your Intraday Trading journey to attain high potential return with low risk

future trading

Our Trading approach

We follow 2 different strategies on 2 different accountsWe may take trade on all accounts simultaneously.

More details about trading strategies will be provide during on boarding process 

Strategy 1 - Trend

Take only trend based trade on 5 minutes chart Scale up with every stop loss

Strategy 2 - Range Bound

Take only based on support and resistance on 5 or 10 minutes chart  Scale up with every stop loss

About The Program

It is based on Index futures trading such as SPX, NDS, Gold, Crude oil or BTC.

Take Multiple Trade During the trade from 7 AM to 5PM

We use Funding Accounts to Minimize Trading Risks

Trade are Based on Different Strategies

  • Please note that decision making is a most important factor in trading. 
  • You can take your own trades based on your knowledge. 
  • Or Follow our trading system and take trading according to our trading calls in the Discord group.
  • Assist to setup funding accounts
  • Trade calls
  • Live Trading on discord groups
  • Question answer sessions
  • 100 CAD one Time Charge
  • 30 CAD Monthly Subscription (You Can Cancelable any time)

Fund Requirements and Profit Goals

  • Why use funding accounts – No need to risk your own money
  • Type of funded accounts- 25k account 1500 profit 1500 trail down
  • Type of funded accounts-50k account 3000 profit 2500 trail down.
  • We need to buy 4 funded accounts  as we expect to  pass only  1 or 2 accounts from it.
  • Charges for each account is around $50USD.

How Funding Accounts works

  • You need to pass an evaluation account and pay $105 USD monthly subscription to funding firm
  • Profit Share – There are no charges on the first $25000 payout and after that you get 90% profit.
  • Request dates are from 1st- 5th of month and you will get payout on 15 th of month.
  • Request dates are from 15th- 20th month and you will get payout on 30th of month.

Ready to take the next step in your trading journey? 

Just fill the form on the link below (Start now) and complete the payment.

and  help to setup your account. 

ਟ੍ਰੇਡ ਟੁ ਲਿਵ!

ਫਿਊਚਰ ਟ੍ਰੇਡਿੰਗ ਪ੍ਰੋਗਰਾਮ!

ਘੱਟ ਜੋਖਿਮ ਨਾਲ ਵੱਧ  ਰਿਟਰਨ  ਲੈਣ ਲਈ ਆਪਣੀ ਇੰਟਰਾਡੇ ਟ੍ਰੇਡਿੰਗ ਦੀ ਸ਼ੁਰੂਆਤ ਕਰੋI

future trading

ਸਾਡੀ ਟ੍ਰੇਡਿੰਗ ਅੱਪਰੋਅਚ

ਅਸੀਂ 2 ਵੱਖ-ਵੱਖ ਅਕਾਊਂਟਸ  ‘ਤੇ 2 ਵੱਖ-ਵੱਖ ਸਟ੍ਰੇਟੀਜ  ਦੀ ਪਾਲਣਾ ਕਰਦੇ ਹਾਂ ਅਸੀਂ ਇੱਕੋ ਸਮੇਂ ਸਾਰੇ ਅਕਾਊਂਟਸ  ‘ਤੇ ਟ੍ਰੇਡ  ਕਰ ਸਕਦੇ ਹਾਂ।

 

 

ਟ੍ਰੇਡਿੰਗ ਸਟ੍ਰੇਟੀਜ  ਬਾਰੇ ਹੋਰ ਵੇਰਵੇ ਬੋਰਡਿੰਗ ਪ੍ਰੋਸੱਸ   ਦੌਰਾਨ ਦਿਤੇ ਜਾਣਗੇ

ਸਟ੍ਰੇਟੀਜ 1 - ਟਰੇਂਡ

5 ਮਿੰਟਾਂ ਦੇ ਚਾਰਟ 'ਤੇ ਸਿਰਫ ਟਰੇਂਡ ਅਧਾਰਤ ਵਪਾਰ ਕਰੋ ਹਰ ਸਟਾਪ ਲੋਸ ਦੇ ਨਾਲ ਸਕੇਲ ਅੱਪ ਕਰੋ

ਸਟ੍ਰੇਟੀਜ 2 - ਰੇਂਜ ਬਾਊਂਡ

ਸਿਰਫ 5 ਜਾਂ 10 ਮਿੰਟਾਂ ਦੇ ਚਾਰਟ 'ਤੇ ਸਪੋਰਟ ਅਤੇ ਰੇਸਿਸਟੈਂਸ ਦੇ ਅਧਾਰ 'ਤੇ ਟ੍ਰੇਡ ਲਓ ਹਰ ਸਟਾਪ ਲੋਸ ਦੇ ਨਾਲ ਸਕੇਲ ਅੱਪ ਕਰੋ

ਪ੍ਰੋਗਰਾਮ ਬਾਰੇ

ਇਹ ਇੰਡੈਕਸ  ਫਿਊਚਰਜ਼  ਟ੍ਰੇਡਿੰਗ  ਜਿਵੇਂ ਕਿ SPX, NDS, ਸੋਨਾ, ਕੱਚੇ ਤੇਲ ਜਾਂ BTC ‘ਤੇ ਆਧਾਰਿਤ ਹੈ।

ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਦੇ ਟ੍ਰੇਡ ਦੌਰਾਨ ਮਲਟੀਪਲ ਟ੍ਰੇਡ ਕਰੋ

ਅਸੀਂ ਟ੍ਰੇਡਿੰਗ ਜੋਖਮਾਂ ਨੂੰ ਘੱਟ ਕਰਨ ਲਈ ਫੰਡਿੰਗ ਖਾਤਿਆਂ ਦੀ ਵਰਤੋਂ ਕਰਦੇ ਹਾਂ

Trade ਵੱਖ-ਵੱਖ ਸਟ੍ਰੇਟੀਜ 'ਤੇ ਅਧਾਰਤ ਹੈ

  • ਕਿਰਪਾ ਕਰਕੇ ਨੋਟ ਕਰੋ ਕਿ ਟ੍ਰੇਡ  ਵਿੱਚ ਫੈਸਲਾ ਲੈਣਾ ਇੱਕ ਸਭ ਤੋਂ ਮਹੱਤਵਪੂਰਨ  ਕੰਮ ਹੈ।

  • ਤੁਸੀਂ ਆਪਣੀ ਨੌਲਿਜ ਦੇ ਅਧਾਰ ‘ਤੇ ਆਪਣੇ ਖੁਦ ਦੇ ਟ੍ਰੇਡ ਕਰ ਸਕਦੇ ਹੋ।

  • ਜਾਂ ਸਾਡੀ ਟ੍ਰੇਡਿੰਗ  ਸਿਸਟਮ  ਦੀ ਪਾਲਣਾ ਕਰੋ ਅਤੇ ਡਿਸਕਾਰਡ ਗਰੁੱਪ  ਵਿੱਚ ਸਾਡੀਆਂ ਟ੍ਰੇਡਿੰਗ  ਕਾਲਜ਼ ਦੇ ਅਨੁਸਾਰ ਟ੍ਰੇਡ  ਕਰੋ।

  • ਫੰਡਿੰਗ ਖਾਤੇ ਸਥਾਪਤ ਕਰਨ ਵਿੱਚ ਸਹਾਇਤਾ 

  • ਟ੍ਰੇਡ ਕਾਲਜ 

  • ਡਿਸਕਾਰਡ  ਗਰੁੱਪ  ਤੇ ਲਾਈਵ ਟ੍ਰੇਡ

  • ਸਵਾਲ ਜਵਾਬ ਸੈਸ਼ਨ

  • 100 CAD ਇੱਕ ਵਾਰ ਦਾ ਚਾਰਜ

  • 30 CAD ਮਹੀਨੇ ਦੀ ਸਬਸਕ੍ਰਿਪਸਨ ( ਇਸਨੂੰ ਤੁਸੀਂ ਕਿਸੇ ਵੀ ਸਮੇਂ ਕੈਂਸਲ ਕਰ ਸਕਦੇ ਹੋ)

ਜਰੂਰੀ ਫੰਡ ਅਤੇ ਪ੍ਰੋਫਿਟ ਦੇ ਗੋਲਸ

  • ਫੰਡਿੰਗ ਅਕਾਊਂਟਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ – ਆਪਣੇ ਪੈਸੇ ਨੂੰ ਰਿਸ੍ਕ  ਵਿੱਚ ਪਾਉਣ ਦੀ ਕੋਈ ਲੋੜ ਨਹੀਂ ਹੈ

  • ਫੰਡ ਅਕਾਊਂਟਸ ਦੀ ਕਿਸਮ- 25k ਖਾਤਾ 1500 ਲਾਭ 1500 ਟਰੇਲ ਡਾਊਨ

  • ਫੰਡ ਅਕਾਊਂਟਸ  ਦੀ ਕਿਸਮ-50k ਖਾਤਾ 3000 ਲਾਭ 2500 ਟ੍ਰੇਲ ਡਾਊਨ।

  • ਸਾਨੂੰ 4 ਫੰਡ ਅਕਾਊਂਟਸ ਖਰੀਦਣ ਦੀ ਲੋੜ ਹੈ ਕਿਉਂਕਿ ਅਸੀਂ ਇਸ ਤੋਂ ਸਿਰਫ਼ 1 ਜਾਂ 2 ਅਕਾਊਂਟ ਹੀ ਪਾਸ ਕਰਨ ਦੀ ਉਮੀਦ ਕਰਦੇ ਹਾਂ।

  • ਹਰੇਕ ਅਕਾਊਂਟ ਲਈ ਖਰਚਾ ਲਗਭਗ $50USD ਹਨ।

ਫੰਡਿੰਗ ਅਕਾਊਂਟਸ ਕਿਵੇਂ ਕੰਮ ਕਰਦੇ ਹਨ?

  • ਤੁਹਾਨੂੰ ਇੱਕ ਐਵਲੁਏਸਨ ਅਕਾਊਂਟ ਪਾਸ ਕਰਨ ਅਤੇ ਫੰਡਿੰਗ ਫਰਮ ਨੂੰ $105 USD ਮਹੀਨਾ ਦਾ ਭੁਗਤਾਨ ਕਰਨ ਦੀ ਲੋੜ ਹੈI

  • ਪ੍ਰੋਫਿਟ ਸ਼ੇਅਰ – ਪਹਿਲੇ $25000 ਦੇ ਭੁਗਤਾਨ ‘ਤੇ ਕੋਈ ਖਰਚਾ ਨਹੀਂ ਹੈ ਅਤੇ ਉਸ ਤੋਂ ਬਾਅਦ ਤੁਹਾਨੂੰ 90% ਲਾਭ ਮਿਲਦਾ ਹੈ।

  • ਪੇਮੈਂਟ ਦੀ ਤਾਰੀਖ ਮਹੀਨੇ ਦੀ 1 ਤੋਂ 5 ਤਾਰੀਖ ਤੱਕ ਹਨ ਅਤੇ ਤੁਹਾਨੂੰ ਮਹੀਨੇ ਦੀ 15 ਤਰੀਕ ਨੂੰ ਭੁਗਤਾਨ ਮਿਲੇਗਾ।

  • ਪੇਮੈਂਟ ਦੀ ਤਾਰੀਖ 15-20 ਮਹੀਨੇ ਦੀ ਹੈ ਅਤੇ ਤੁਹਾਨੂੰ ਮਹੀਨੇ ਦੀ 30 ਤਾਰੀਖ ਨੂੰ ਭੁਗਤਾਨ ਮਿਲੇਗਾ।

ਆਪਣੀ ਟ੍ਰੇਡਿੰਗ  ਯਾਤਰਾ ਵਿੱਚ ਅਗਲਾ ਕਦਮ ਚੁੱਕਣ ਲਈ ਤਿਆਰ ਹੋ?

ਬੱਸ ਹੇਠਾਂ ਦਿੱਤੇ ਲਿੰਕ ‘ਤੇ ਫਾਰਮ ਭਰੋ ਅਤੇ ਭੁਗਤਾਨ ਨੂੰ ਪੂਰਾ ਕਰੋ।

ਅਤੇ ਸਾਡੀ ਤੁਹਾਡੇ ਖਾਤੇ ਨੂੰ ਸੈੱਟਅੱਪ ਕਰਨ ਵਿੱਚ ਮਦਦ ਕਰੋ।