learn

Introducing
Live Option Trading Program

  1. Coming together is the beginning.
  2. Trade with us to earn and learn daily.
  3. Working together is Success.

Program Requirements

About The Program

Simple trading plan to take 1 to 2 trades a day.

Just Join, Copy Trades, and Earn seamlessly.

If you are unable to earn 40% gross return at the end of one year, we will provide you fee refund with a money-back guarantee as long as you have followed the terms and conditions. 

Ready to take the next step in your trading journey? 

Just fill the form on the link below (Start now) and complete the payment.

and  help to setup your account. 

Features & Functionalities Of The Program

Earn Regular Income With Low Risk

We focus on capital preservation, therefore all our strategies are based on minimum risk. We only trade the most liquid markets in the world such as the S&P500 Index. Thus, it is extremely easy for you to put in your order at the same price as we do. 

Minimal Time Commitment

We do all the heavy lifting analysis and create video tutorials to send to you right on your phone. All you need is to commit less than 60 minutes a week. 

We Do All The Work For You

You don’t have to know the underlying mechanics about all trading signals. Just follow the signals and take trades with us. 

Mix Of Trading Setups

This program is based on a mix of high probability (low risk, defined reward) and high profit potential strategies (high risk, high reward). It is diligently designed to progress from non-directional strategies to directional strategies employing profit margin only for high potential trades. 

1. Precision – We offer timely, accurate updates for timely decisions in volatile markets. 

 

2. Comprehensive Analysis – We provide detailed market insights, going beyond basic indicators affecting trades.

What
Makes Us
Different
From Others?

3. User-Friendly – Our content is easily understandable, catering to traders of all levels.

 

4. Expert Guidance – We prioritize actionable information and guidance, empowering you to make informed choices.

Our Live Option Trading Program is RIGHT FIT for you if:

You are available 10 to 30 minutes everyday prior to market close to put on a trade which takes a few minutes. 

If you have capital which you can take risk on and you have a winning mindset as an entrepreneur or investor. 

You understand that the stock market is one of the most lucrative vehicles to wealth creation and you believe in following proven systems will be a shortcut to your success.  

You agree that the best things in life are on the other side of comfort. 

Our Live Option Trading Program is NOT for you If:

If you are afraid of taking calculated risk. 

You have a poor mindset and you are likely to give up when there is market volatility. 

You have major trust issues and you don’t value a person with expertise in a subject, thus preventing you from taking the next trade! 

Click Here to know about the Terms & Conditions and Privacy Policy for the program.

ਇੰਟਰੋਡੂਸਿੰਗ ਲਾਈਵ ਓਪਸਨਸ ਟ੍ਰੇਡਿੰਗ ਪ੍ਰੋਗਰਾਮ

  1. ਆਓ ਰਲ ਕੇ ਸ਼ੁਰੂਆਤ ਕਰੀਏ।

  2. ਰੋਜ਼ਾਨਾ ਕਮਾਈਏ ਅਤੇ ਸਿਖੀਏ ਇਕੱਠੇ  ਟ੍ਰੇਡ ਕਰਕੇI

  3. ਕਿਓੰਕੇ ਮਿਲ ਕੇ ਕੰਮ ਕਰਨ ਨਾਲ ਹੀ ਸਫਲਤਾ ਮਿਲਦੀ ਹੈI

ਪ੍ਰੋਗਰਾਮ ਰੇਕੁਇਰਮੈਂਟ

ਪ੍ਰੋਗਰਾਮ ਬਾਰੇ

ਇੱਕ ਦਿਨ ਵਿੱਚ 1 ਤੋਂ 2 ਟ੍ਰੇਡ  ਕਰਨ ਲਈ ਸਿੰਪਲ ਟ੍ਰੇਡਿੰਗ ਪਲਾਨI

ਬੱਸ ਜੋਇਨ ਕਰੋ, ਟ੍ਰੇਡ ਦੀ ਕਾਪੀ ਕਰਕੇ ਹਰ ਰੋਜ ਕਮਾਈ ਕਰੋ।

ਜੇਕਰ ਤੁਸੀਂ ਇੱਕ ਸਾਲ ਦੇ ਅੰਤ ਵਿੱਚ 40% ਦੀ ਕੁੱਲ ਰਿਟਰਨ ਪ੍ਰਾਪਤ ਕਰਨ ਵਿੱਚ ਅਸਫਲ ਹੁੰਦੇ ਹੋ, ਤਾਂ ਅਸੀਂ ਤੁਹਾਨੂੰ ਮਨੀ-ਬੈਕ ਗਰੰਟੀ ਦੇ ਨਾਲ ਫੀਸ ਰਿਫੰਡ ਕਰਾਂਗੇ ਜਦੋਂ ਤੱਕ ਤੁਸੀਂ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਦੇ ਹੋ।

Schedule A Meeting

ਹੁਣ ਤੁਸੀਂ ਆਪਣੀ ਵਪਾਰਕ ਯਾਤਰਾ ਵਿੱਚ ਅਗਲਾ ਸਟੈਪ  ਚੁੱਕਣ ਲਈ ਤਿਆਰ ਹੋ?

ਇਹ ਜਾਣਨ ਲਈ ਕਿ ਕੀ ਤੁਸੀਂ ਪ੍ਰੋਗਰਾਮ, ਟ੍ਰੇਡ  ਪਲਾਨ ਅਤੇ 

 

ਕੀ ਤੁਸੀਂ ਇਸ ਸਟ੍ਰੇਟਜੀਸ ਲਈ ਯੋਗ ਹੋ? ਅਤੇ ਇਹ ਟ੍ਰੇਡਿੰਗ ਪ੍ਰੋਗਰਾਮ ਤੁਹਾਨੂੰ ਕਿਵੇਂ ਲਾਭ ਪਹੁੰਚਾ ਸਕਦਾ ਹੈ? ਇਹ ਜਾਣਨ ਲਈ ਸਾਡੇ ਮਾਹਰਾਂ ਨਾਲ ਇੱਕ ਪਰਸਨਲ ਕੰਸਲਟੇਸਨ ਬੁੱਕ ਕਰੋ।

 

ਪ੍ਰੋਗਰਾਮ ਦੇ ਕੰਮ ਕਰਨ ਦਾ ਤਰੀਕਾ ਅਤੇ ਵਿਸ਼ੇਸਤਾ

ਘੱਟ ਰਿਸ੍ਕ ਨਾਲ ਰੈਗੂਲਰ ਕਮਾਓ

ਅਸੀਂ ਕੈਪੀਟਲ  ਪ੍ਰੇਸਰਵੇਸ਼ਨ ‘ਤੇ ਵਿਸੇਸ ਧਿਆਨ ਦਿੰਦੇ ਹਾਂ,  ਇਸ ਲਈ ਸਾਡੀਆਂ ਸਾਰੀਆਂ  ਸਟ੍ਰੇਟਜੀਸ ਬਹੁਤ ਘਟ ਰਿਸ੍ਕ  ‘ਤੇ ਆਧਾਰਿਤ ਹਨ। ਅਸੀਂ ਸਿਰਫ ਦੁਨੀਆ ਦੇ ਸਭ ਤੋਂ ਵੱਧ  ਲਿਕੁਈਡ ਮਾਰਕੇਟਸ  ਵਿੱਚ ਵਪਾਰ ਕਰਦੇ ਹਾਂ ਜਿਵੇਂ ਕਿ S&P500 ਇੰਡੈਕਸ. ਇਸ ਤਰ੍ਹਾਂ, ਤੁਸੀਂ ਉਸੇ ਤਰਾਂ ਹੀ ਕਰਨਾ ਹੈ ਜਵੇਂ ਅਸੀਂ ਕਰਦੇ ਹਾਂ ਹੈ ਨਾ ਅਸਾਨ ਕੰਮI

ਘੱਟ ਤੋਂ ਘੱਟ ਸਮੇਂ ਦੀ ਕੰਮਿਟਮੈਂਟ

ਅਸੀਂ ਸਾਰੇ ਹੈਵੀ ਲਿਫਟਿੰਗ ਅਨਲੀਸਿਸ ਕਰਦੇ ਹਾਂ ਅਤੇ ਤੁਹਾਨੂੰ ਸਿੱਧੇ ਤੁਹਾਡੇ ਫ਼ੋਨ ‘ਤੇ ਭੇਜਣ ਲਈ ਵੀਡੀਓ ਟਿਊਟੋਰਿਅਲ ਬਣਾਉਂਦੇ ਹਾਂ। ਤੁਹਾਨੂੰ ਸਿਰਫ਼ ਇੱਕ ਹਫ਼ਤੇ ਵਿੱਚ 60 ਮਿੰਟਾਂ ਤੋਂ ਵੀ ਘੱਟ ਕੰਮ ਕਰਨ ਦੀ ਲੋੜ ਪਵੇਗੀI

ਅਸੀਂ ਤੁਹਾਡੇ ਲਈ ਸਾਰਾ ਕੰਮ ਕਰਦੇ ਹਾਂI

ਤੁਹਾਨੂੰ ਸਾਰੇ ਟ੍ਰੇਡਿੰਗ ਸਿਗਨਲਾਂ ਬਾਰੇ ਅੰਡਰਲਾਈੰਗ ਮਕੈਨਿਕਸ ਨੂੰ ਜਾਣਨ ਦੀ ਲੋੜ ਨਹੀਂ ਹੈ। ਬੱਸ ਸਿਗਨਲਾਂ ਦੀ ਪਾਲਣਾ ਕਰੋ ਅਤੇ ਸਾਡੇ ਨਾਲ ਵਪਾਰ ਕਰੋI

ਟ੍ਰੇਡ ਸੈੱਟਅੱਪ ਦਾ ਮਿਸ਼ਰਣ

ਇਹ ਪ੍ਰੋਗਰਾਮ ਹਾਈ ਪ੍ਰੋਬਾਬਿਲਿਟੀ (ਲੌ ਰਿਸ੍ਕ, ਡੀਫਾਈਨ ਰੇਵਾਰ੍ਡ) ਅਤੇ ਉੱਚ ਲਾਭ ਸੰਭਾਵੀ ਰਣਨੀਤੀਆਂ (ਉੱਚ ਜੋਖਮ, ਉੱਚ ਇਨਾਮ) ਦੇ ਮਿਸ਼ਰਣ ‘ਤੇ ਅਧਾਰਤ ਹੈ। ਇਹ ਸਿਰਫ਼ ਹਾਈ ਪੋਟੈਂਸੀਅਲ ਟ੍ਰੈਡਿਸ ਲਈ ਪ੍ਰੋਫਿਟ ਮਾਰਜਿਨ ਨੂੰ ਵਧਾਉਣ  ਵਾਲੀਆਂ ਨਾਨ-ਡਿਰੇਕਸ਼ਨਲ ਸਟ੍ਰੈਟੇਜੀਸ ਤੋਂ ਡਿਰੇਕਸ਼ਨਲ ਸਟ੍ਰੈਟੇਜੀਸ ਵੱਲ ਪ੍ਰੋਗ੍ਰੈਸ ਕਰਨ ਲਈ ਲਗਨ ਨਾਲ ਤਿਆਰ ਕੀਤਾ ਗਿਆ ਹੈ।

ਇੰਟਰੋਡੂਸਿੰਗ
ਲਾਈਵ ਓਪਸਨਸ ਟ੍ਰੇਡਿੰਗ ਪ੍ਰੋਗਰਾਮ

Trade smarter,  Live better.

1. ਪ੍ਰੇਸੀਜਨ – ਵੋਲੇਟਾਈਲ ਮਾਰਕੇਟਸ ਵਿੱਚ ਸਹੀ ਸਮੇਂ ਸਹੀ ਫੈਸਲਿਆਂ ਲਈ , ਸਹੀ ਅਪਡੇਟਾਂ ਦੇਣਾ। 

2. ਕੰਪਰੀਹੈਂਸਿਵ ਅਨਾਲੇਸਿਸ- ਅਸੀਂ ਵਪਾਰਾਂ ਨੂੰ ਇਫ਼ੇਕ੍ਟ ਕਰਨ ਵਾਲੇ ਬੇਸਿਕ  ਇੰਡਿਕੈਟਰਸ  ਤੋਂ ਪਰੇ ਜਾ ਕੇ, ਡਿਟੈਲੈਂਡ  ਮਾਰਕੀਟ ਇਨਸਾਈਟ ਦਿੰਦੇ ਹਾਂI

ਸਾਡੇ ਵਿਚ ਦੂਸਰਿਆਂ ਨਾਲੋਂ ਕੀ ਵੱਖਰਾ ਹੈ ਆਓ ਸਮਝੀਏI

3.ਯੂਜ਼ਰ-ਫਰੈਂਡਲੀ- ਸਾਡਾ ਕੰਟੇੰਟ ਹਰ ਲੈਵਲ  ਦੇ ਟ੍ਰੈਡਰਸ  ਆਸਾਨੀ ਨਾਲ ਸਮਝ ਸਕਦੇ ਹਨ।

4. ਐਕ੍ਸਪਰਟ ਗਾਈਡੈਂਸ – ਅਸੀਂ ਐਕਸ਼ਨੈਬਲ ਇੰਫੋਰਮੇਸਨ ਅਤੇ ਗਾਈਡੈਂਸ  ਨੂੰ ਤਰਜੀਹ ਦਿੰਦੇ ਹਾਂ,ਜੋ  ਤੁਹਾਨੂੰ ਇੰਫੋਰਮਡ ਚੋਇਸਸ ਕਰਨ ਵਿਚ ਮਦਦ ਕਰਦਾ ਹੈ।

ਸਾਡਾ ਲਾਈਵ ਓਪਸਨ ਟ੍ਰੇਡਿੰਗ ਪ੍ਰੋਗਰਾਮ ਤੁਹਾਡੇ ਲਈ ਸਹੀ ਹੈ ਜੇਕਰ:

ਤੁਸੀਂ ਰੋਜ਼ਾਨਾ ਟ੍ਰੇਡ ਕਰਨ ਲਈ ਮਾਰਕੀਟ ਬੰਦ ਹੋਣ ਤੋਂ  10 ਤੋਂ 30 ਮਿੰਟ ਪਹਿਲਾਂ ਉਪਲਬਧ ਹੁੰਦੇ ਹੋ  ਜਿਸ ਵਿੱਚ ਕੁਝ ਮਿੰਟ ਹੀ  ਲੱਗਦੇ ਹਨI

ਜੇ ਤੁਹਾਡੇ ਕੋਲ ਕੈਪੀਟਲ ਹੈ ਜਿਸ ‘ਤੇ ਤੁਸੀਂ ਰਿਸ੍ਕ  ਲੈ ਸਕਦੇ ਹੋ ਅਤੇ ਤੁਹਾਡੇ ਕੋਲ ਇੱਕ ਇੰਟਰੇਪ੍ਰੇਨੇਉਰ ਜਾ  ਇਨਵੇਸ੍ਟਰ   ਵਜੋਂ ਜਿੱਤਣ ਵਾਲੀ ਮਾਈਂਡਸੈੱਟ ਹੈ।

ਤੁਸੀਂ ਸਮਝਦੇ ਹੋ ਕਿ ਸਟਾਕ ਮਾਰਕੀਟ ਦੌਲਤ ਸਿਰਜਣ ਲਈ ਸਭ ਤੋਂ ਵੱਧ ਮੁਨਾਫ਼ੇ ਵਾਲੇ ਸਾਧਨਾਂ ਵਿੱਚੋਂ ਇੱਕ ਹੈ ਅਤੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ  ਪ੍ਰੋਵੇਨ ਸਿਸਟੇਮਸ ਨੂੰ ਫ਼ੋੱਲੋ  ਕਰਨਾ ਤੁਹਾਡੀ ਸਫਲਤਾ ਦਾ ਇੱਕ ਸ਼ਾਰਟਕੱਟ ਹੋਵੇਗਾI

ਤੁਸੀਂ ਸਹਿਮਤ ਹੋ ਕਿ ਜ਼ਿੰਦਗੀ ਦੀਆਂ ਸਭ ਤੋਂ ਵਧੀਆ ਚੀਜ਼ਾਂ ਕੰਫਰਟ  ਦੇ ਦੂਜੇ ਪਾਸੇ ਹਨI

ਸਾਡਾ ਲਾਈਵ ਲਾਈਵ ਓਪਸਨ ਟ੍ਰੇਡਿੰਗ ਪ੍ਰੋਗਰਾਮ ਤੁਹਾਡੇ ਲਈ ਨਹੀਂ ਹੈ ਜੇਕਰ:

ਜੇ ਤੁਸੀਂ ਕੈਲਕੁਲਾਟੇਡ  ਰਿਸ੍ਕ  ਲੈਣ ਤੋਂ ਡਰਦੇ ਹੋ।

ਤੁਹਾਡੀ ਮਾਨਸਿਕਤਾ ਮਾੜੀ ਹੈ ਅਤੇ ਜਦੋਂ ਮਾਰਕੀਟ ਵਿੱਚ  ਵੋਲਟੀਲਿਟੀ ਹੁੰਦੀ ਹੈ ਤਾਂ ਤੁਸੀਂ ਹਾਰ ਮੰਨ ਸਕਦੇ ਹੋ।

ਤੁਹਾਡੇ ਕੋਲ  ਮੇਜਰ  ਟ੍ਰਸ੍ਟ  ਇਸੂਜ ਹਨ ਅਤੇ ਤੁਸੀਂ ਕਿਸੇ ਵਿਸ਼ੇ ਵਿੱਚ ਮੁਹਾਰਤ ਵਾਲੇ ਵਿਅਕਤੀ ਦੀ ਕਦਰ ਨਹੀਂ ਕਰਦੇ, ਇਹ  ਤੁਹਾਨੂੰ ਅਗਲਾ ਟ੍ਰੇਡ  ਕਰਨ ਤੋਂ ਰੋਕਦਾ ਹੈ!

ਹੁਣੇ ਮੀਟਿੰਗ Schedule ਕਰੋ।

ਪ੍ਰੋਗਰਾਮ ਦੇ ਟਰਮਸ & ਕੰਡੀਸ਼ਨਸ ਅਤੇ  ਪਰਾਈਵੇਸੀ  ਪਾਲਿਸੀ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

Click Here to know about the Terms & Conditions and Privacy Policy for the program.