About Course
The Options Trading Course Track by Desi Economist will help you to get in-depth knowledge of options trading so that you can make consistent profits and continue trading for the long term.
Who Is This Course For?
This course is suitable for beginners who are new to trading and are interested in learning more about its concepts. However some advanced strategies are more suitable for individuals who have a good understanding of the basics of options trading.
What Is The Medium Of Communication For This Track?
The Beginner’s Guide to the Stock Market Course by Desi Economist will be conducted primarily in the Punjabi language.
What Will The Options Trading Course Help You Learn?
This Options Trading Basic to Intermediate Track by Desi Economist will help you learn the fundamentals of options trading as well as we will focus on educating you with different advanced option trading strategies to maximize your return on investments, enable you to navigate different market situations, and generate consistent profits irrespective of where the market will go in the future.
What Is Covered In The Options Trading Course?
You will be able to learn the following things in this Course:
- Fundamentals of Derivatives
- Different types of Derivative contracts
- Options Vs. Stock
- Intrinsic & Extrinsic Value
- Basic Techniques and Strategies of Options Trading
- Option Greeks and How they impact the option pricing
- Implied Volatility Impact
- How to Choose the right option strategy in different market conditions Strangle
-
- Straddle
- Iron Condor
- Iron Fly
- Butterflies
- Calendar Spread
- How to manage and adjust trades that move against you.
- How to use option strategies for protection
- Hedging your portfolio with options
- Learn to build option strategies to increase profits
- How to use options strategies for efficient capital management
- Options strategies for regular income and consistent profits
- Zero DTE options
What Are The Features Of This Course?
- Track format: Recorded class video
- Medium of communication: Punjabi language
Why should I learn from Desi Economist?
The key benefits of this Course by Desi Economist are:
Experienced And Learned Faculty
The Beginner’s Guide to the Stock Market Course will be taught and recorded by Mr. Gurmeet Singh and the Desi Economist team. He is a well-equipped, learned, and easily understandable educator with 17 years of experience.
Additional Perks
- Personal Assistance in case of any further queries
- At home learning
- Personalized QnA later
- Access to the recorded video of the course.
- Free access to a community group of like-minded individuals on Discord.
- Join Discord for more updates – https://discord.gg/w65UsC7Xtn
ਲਰਨ ਟੂ ਅਰਨ ਵਿਦ ਓਪਸ਼ਨਸ
ਓਪਸ਼ਨਸ ਟ੍ਰੇਡਿੰਗ ਕੋਰਸ
ਕੋਰਸ ਬਾਰੇ
ਦੇਸੀ ਏਕੋਨੋਮਿਸਟ ਦੁਆਰਾ ਓਪਸ਼ਨਸ ਟ੍ਰੇਡਿੰਗ ਕੋਰਸ ਟਰੈਕ ਤੁਹਾਨੂੰ ਓਪਸ਼ਨਸ ਟ੍ਰੇਡ ਬਾਰੇ ਡੂੰਘਾਈ ਨਾਲ ਜਾਣਕਾਰੀ ਲੈਣ ਵਿੱਚ ਮਦਦ ਕਰੇਗਾ ਤਾਂ ਜੋ ਤੁਸੀਂ ਲਗਾਤਾਰ ਪ੍ਰੋਫਿਟ ਲੈ ਸਕੋ ਅਤੇ ਲੰਬੇ ਸਮੇਂ ਲਈ ਟ੍ਰੇਡ ਜਾਰੀ ਰੱਖ ਸਕੋ।
ਇਹ ਕੋਰਸ ਕਿਸ ਲਈ ਹੈ?
ਇਹ ਕੋਰਸ ਸ਼ੁਰੂਆਤ ਕਰਨ ਵਾਲਿਆਂ ਲਈ ਢੁਕਵਾਂ ਹੈ ਜੋ ਟ੍ਰੇਡ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਤੇ ਜੋ ਟ੍ਰੇਡ ਦੇ ਕਾਨਸੈਪਟ ਬਾਰੇ ਸਿੱਖਣ ਵਿੱਚ ਦਿਲਚਸਪੀ ਰੱਖਦੇ ਹਨ। ਹਾਲਾਂਕਿ ਕੁਝ ਅਡਵਾਂਸਡ ਸਟ੍ਰੇਟੀਜ ਉਹਨਾਂ ਵਿਅਕਤੀਆਂ ਲਈ ਵਧੇਰੇ ਸੂਟਏਬਲ ਹਨ ਜਿਨ੍ਹਾਂ ਕੋਲ ਓਪਸ਼ਨਸ ਟ੍ਰੇਡਿੰਗ ਦੀਆਂ ਬੇਸਿਕ ਗੱਲਾਂ ਦੀ ਚੰਗੀ ਸਮਝ ਹੈ।
ਇਹ ਟਰੈਕ ਕਿਸ ਭਾਸ਼ਾ ਵਿਚ ਹੈ?
ਦੇਸੀ ਏਕੋਨੋਮਿਸਟ ਦੁਆਰਾ ਸਟਾਕ ਮਾਰਕੀਟ ਕੋਰਸ ਲਈ ਸ਼ੁਰੂਆਤੀ ਗਾਈਡ ਮੁੱਖ ਤੌਰ ‘ਤੇ ਪੰਜਾਬੀ ਭਾਸ਼ਾ ਵਿੱਚ ਕਰਵਾਈ ਜਾਵੇਗੀ।
ਓਪਸ਼ਨਸ ਟ੍ਰੇਡਿੰਗ ਕੋਰਸ ਤੁਹਾਨੂੰ ਕੀ ਸਿੱਖਣ ਵਿੱਚ ਮਦਦ ਕਰੇਗਾ?
ਦੇਸੀ ਏਕੋਨੋਮਿਸਟ ਦੁਆਰਾ ਇਹ ਆਪਸ਼ਨ ਟਰੇਡਿੰਗ ਬੇਸਿਕ ਟੂ ਇੰਟਰਮੀਡੀਏਟ ਟ੍ਰੈਕ ਤੁਹਾਨੂੰ ਓਪਸ਼ਨਸ ਦੇ ਟ੍ਰੇਡ ਦੀਆਂ ਬੇਸਿਕ ਗੱਲਾਂ ਸਿੱਖਣ ਵਿੱਚ ਮਦਦ ਕਰੇਗਾ ਅਤੇ ਨਾਲ ਹੀ ਅਸੀਂ ਤੁਹਾਡੇ ਇਨਵੇਸ੍ਟਮੇਂਟਸ ‘ਤੇ ਰੇਟਰਨ ਨੂੰ ਵੱਧ ਤੋਂ ਵੱਧ ਕਰਨ ਲਈ ਅਤੇ ਤੁਹਾਨੂੰ ਵੱਖ-ਵੱਖ ਮਾਰਕੀਟ ਸਿਚੂਏਸਨ ਵਿੱਚ ਨੈਵੀਗੇਟ ਕਰਨ ਦੇ ਲਈ ਵੱਖ-ਵੱਖ ਅਡਵਾਂਸਡ ਓਪਸ਼ਨਸ ਟ੍ਰੇਡਿੰਗ ਸਟ੍ਰੇਟੀਜ ਨਾਲ ਸਿਖੌਣ ‘ਤੇ ਧਿਆਨ ਕੇਂਦਰਿਤ ਕਰਾਂਗੇ ਜਿਸ ਨਾਲ ਤੁਸੀਂ ਨਿਰੰਤਰ ਮੁਨਾਫੇ ਪੈਦਾ ਕਰੋਗੇ ਇਸ ਦੀ ਪਰਵਾਹ ਕੀਤੇ ਬਿਨਾਂ ਕਿ ਫਿਊਚਰ ਵਿੱਚ ਮਾਰਕੀਟ ਕਿੱਥੇ ਜਾਏਗੀ।
ਓਪਸ਼ਨਸ ਟ੍ਰੇਡਿੰਗ ਕੋਰਸ ਵਿੱਚ ਕੀ ਕੁਝ ਕਵਰ ਕੀਤਾ ਗਿਆ ਹੈ?
ਤੁਸੀਂ ਇਸ ਕੋਰਸ ਵਿੱਚ ਹੇਠ ਲਿਖੀਆਂ ਚੀਜ਼ਾਂ ਸਿੱਖੋਗੇ:
- ਡੈਰੀਵੇਟਿਵਜ਼ ਦੀਆਂ ਬੇਸਿਕ ਗੱਲਾਂ
- ਵੱਖ-ਵੱਖ ਕਿਸਮਾਂ ਦੇ ਡੈਰੀਵੇਟਿਵ ਕੰਟਰੈਕਟ
- ਓਪਸ਼ਨਸ ਬਨਾਮ. ਸਟਾਕ
- ਇੰਟਰਿੰਸਿਕ & ਐਸਟਰਿੰਸਿਕ ਵੇਲਯੂ
- ਬੇਸਿਕ ਟੈਕਨੀਕਸ ਅਤੇ ਓਪਸ਼ਨਸ ਟ੍ਰੇਡਿੰਗ ਸਟ੍ਰੇਟੀਜ
- ਓਪਸ਼ਨਸ ਗ੍ਰੀਕ ਅਤੇ ਉਹ ਓਪਸ਼ਨਸ ਪ੍ਰਾਈਸ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ।
- ਇੰਪਲਾਈਡ ਵੋਲਟੀਲਿਟੀ ਦਾ ਪ੍ਰਭਾਵ
- ਵੱਖ-ਵੱਖ ਮਾਰਕੀਟ ਕੰਡੀਸ਼ਨਸ ਵਿੱਚ ਸਹੀ ਓਪਸ਼ਨਸ ਸਟ੍ਰੇਟੀਜ ਦੀ ਚੋਣ ਕਿਵੇਂ ਕਰੀਏ।
- ਸਟ੍ਰੈਂਗਲ
- ਸਟ੍ਰੈਡਲ
- ਆਇਰਨ ਕੰਡੋਰ
- ਆਇਰਨ ਫਲਾਈ
- ਬਟਰਫਲਾਈਸ
- ਕੈਲੰਡਰ ਸਪ੍ਰੇਅਡ
- ਤੁਹਾਡੇ ਵਿਰੁੱਧ ਜਾਣ ਵਾਲੇ ਟ੍ਰੇਡਸ ਦੀ ਮੈਨੇਜਮੈਂਟ ਅਤੇ ਅਡਜਸਟਮੈਂਟ ਕਿਵੇਂ ਕਰਨੀ ਹੈ।
- ਸੁਰੱਖਿਆ ਲਈ ਓਪਸ਼ਨਸ ਸਟ੍ਰੇਟੀਜ ਦੀ ਵਰਤੋਂ ਕਿਵੇਂ ਕਰਨੀ ਹੈ।
- ਓਪਸ਼ਨਸ ਦੇ ਨਾਲ ਤੁਹਾਡੇ ਪੋਰਟਫੋਲੀਓ ਨੂੰ ਹੈਜ ਕਿਵੇਂ ਕਰਨਾ ਹੈ।
- ਪ੍ਰੋਫਿਟ ਨੂੰ ਵਧਾਉਣ ਲਈ ਓਪਸ਼ਨਸ ਸਟ੍ਰੇਟੀਜ ਬਣਾਉਣਾ ਸਿੱਖਣਾ।
- ਐਫੀਸੈਂਟ ਕੈਪੀਟਲ ਮੈਨੇਜਮੈਂਟ ਲਈ ਓਪਸ਼ਨਸ ਸਟ੍ਰੇਟੀਜ ਦੀ ਵਰਤੋਂ ਕਿਵੇਂ ਕਰਨੀ ਹੈ।
- ਰੈਗੂਲਰ ਆਮਦਨ ਅਤੇ ਲਗਾਤਾਰ ਪ੍ਰੋਫਿਟ ਲਈ ਓਪਸ਼ਨਸ ਸਟ੍ਰੇਟੀਜ।
- ਜ਼ੀਰੋ DTE ਓਪਸ਼ਨਸ।
ਇਸ ਕੋਰਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ?
- ਟ੍ਰੈਕ ਫਾਰਮੈਟ: ਰਿਕਾਰਡ ਕੀਤੀ ਹੋਈਆਂ ਕਲਾਸ ਵੀਡੀਓ
- ਗਲਬਾਤ ਦਾ ਮਾਧਿਅਮ: ਪੰਜਾਬੀ
ਮੈਨੂੰ ਦੇਸੀ ਏਕੋਨੋਮਿਸਟ ਤੋਂ ਹੀ ਕਿਉਂ ਸਿੱਖਣਾ ਚਾਹੀਦਾ ਹੈ?
ਦੇਸੀ ਏਕੋਨੋਮਿਸਟ ਦੁਆਰਾ ਇਸ ਕੋਰਸ ਦੇ ਮੁੱਖ ਫਾਇਦੇ ਹਨ:
ਤਜਰਬੇਕਾਰ ਅਤੇ ਸਿੱਖਿਅਤ ਸਟਾਫ
ਸਟਾਕ ਮਾਰਕੀਟ ਕੋਰਸ ਲਈ ਸ਼ੁਰੂਆਤੀ ਗਾਈਡ ਗੁਰਮੀਤ ਸਿੰਘ ਅਤੇ ਦੇਸੀ ਏਕੋਨੋਮਿਸਟ ਟੀਮ ਦੁਆਰਾ ਸਿਖਾਈ ਅਤੇ ਰਿਕਾਰਡ ਕੀਤੀ ਜਾਵੇਗੀ। ਉਹ 17 ਸਾਲਾਂ ਦੇ ਤਜ਼ਰਬੇ ਦੇ ਨਾਲ ਵੈੱਲ-ਏਕੁਪਡ, ਜਾਣਕਾਰ ਅਤੇ ਆਸਾਨੀ ਨਾਲ ਸਮਝਣ ਯੋਗ ਟੀਚਰ ਹੈ।
ਹੋਰ ਫ਼ਾਇਦੇ
- ਹੋਰ ਜਾਣਕਾਰੀ ਜਾਂ ਮੁਸ਼ਿਕਲ ਦੇ ਮਾਮਲੇ ਵਿੱਚ ਨਿੱਜੀ ਸਹਾਇਤਾ
- ਘਰ ਵਿੱਚ ਬੈਠ ਕੇ ਸਿੱਖੋ
- ਕੋਰਸ ਤੋਂ ਬਾਅਦ ਵਿੱਚ ਵਿਅਕਤੀਗਤ ਸਵਾਲ ਜਵਾਬ
- ਕੋਰਸ ਦੇ ਰਿਕਾਰਡ ਕੀਤੇ ਵੀਡੀਓ ਦਾ ਐਕਸੈਸ
- ਡਿਸਕਾਰਡ ਉਤੇ ਸਮਾਨ ਸੋਚ ਵਾਲੇ ਵਿਅਕਤੀਆਂ ਦੇ ਕਮਿਊਨਿਟੀ ਸਮੂਹ ਤੱਕ ਮੁਫਤ ਪਹੁੰਚ।
ਹੋਰ ਅੱਪਡੇਟ ਲਈ Discord ਵਿੱਚ ਸ਼ਾਮਲ ਹੋਵੋ:- https://discord.gg/w65UsC7Xtn
Course Content
Welcome
-
Who Am i?
02:06