Learn With Us
Stock Market Courses
ਪੰਜਾਬੀ ਵਿੱਚ Advanced Techniques ਨਾਲ Stock Market ਵਿੱਚ Invesing ਅਤੇ Trading ਕਰਨਾ ਸਿੱਖੋ I
Join our community to get free investing and trading ideas!
ਰੋਜਾਨਾ ਲਾਈਵ ਦੇਖਣ ਲਈ ਸਬਸਕ੍ਰਾਈਬ ਕਰੋ
ਤੁਸੀਂ ਸਾਨੂੰ ਕਿਸੇ ਵੀ ਸਮੇਂ Whatsapp ਤੇ ਸੰਪਰਕ ਕਰ ਸਕਦੇ ਹੋ
Trade With Us
ਸਾਡੇ Trading Programs ਵਿੱਚ ਸ਼ਾਮਲ ਹੋਵੋ ਜਿਸ ਵਿਚ ਅਸੀਂ ਘੱਟ capital ਵਿਚ High Gains ਉਪਰ ਵਿਸੇਸ ਧਿਆਨ ਦਿੰਦੇ ਹਾਂ, ਜੋ ਕਿ ਸਾਨੂੰ ਘੱਟ Risk ਦੇ ਨਾਲ ਰੋਜਾਨਾ ਕਮਾਈ ਕਰਨ ਵਿਚ ਮਦਦ ਕਰਦੇ ਹਨI
ਸਾਡੇ Stock Market and Trading Courses ਨੂੰ Experts ਦੁਆਰਾ ਪੂਰੀ research ਕਰਕੇ ਬਣਾਇਆ ਗਿਆ ਹੈ ਜਿਨਾਂ ਕੋਲ ਸਾਲਾਂ ਬਧੀ Stock Market ਦਾ ਤਜਰਬਾ ਹੈI
Free ਸਟਾਕ ਮਾਰਕਿਟ ਕੋਰਸ: ਆਪਣੇ Financial Future ਨੂੰ ਬਣਾਓ!
ਅਡਵਾਂਸਡ ਸਟਾਕ ਮਾਰਕਿਟ ਕੋਰਸ: Investing ਦੇ ਨਵੇਂ level ਤੇ ਜਾਓ!
ਸਾਡੇ ਕੋਰਸਾਂ ਨਾਲ ਆਪਣੀ financial ਯਾਤਰਾ ਨੂੰ ਉੱਚਾਈ ਤੇ ਲੈ ਜਾਓ—ਜਿੱਥੇ ਅਸੀਂ ਹਰ Trade ਵਿੱਚ ਕਮਾਉਣਾ ਸਿੱਖਦੇ ਹਾਂ।
Learn and Earn with Desieconomist
ਘਰ ਬੈਠੇ ਸਟਾਕ ਮਾਰਕੀਟ ਮਾਹਿਰ ਬਣੋ
ਕਰੋ ਟ੍ਰੇਡ advanced Stock Market strategies ਅਤੇ ਲਵੋ Finacial freedom ਦਾ ਮਜਾ
ਸਿੱਖਣ ਲਈ ਜਲਦੀ Join ਕਰੋI
Live Option Trading Program:
ਅਸੀਂ Capital Preservation ‘ਤੇ ਵਿਸੇਸ ਧਿਆਨ ਦਿੰਦੇ ਹਾਂ, ਇਸ ਲਈ ਸਾਡੀਆਂ ਸਾਰੀਆਂ strategies ਬਹੁਤ ਘਟ Risk ‘ਤੇ ਆਧਾਰਿਤ ਹਨ। ਅਸੀਂ ਸਿਰਫ ਦੁਨੀਆ ਦੇ ਸਭ ਤੋਂ ਵੱਧ liquid markets ਵਿੱਚ invest ਕਰਦੇ ਹਾਂ ਜਿਵੇਂ ਕਿ S&P500 ਇੰਡੈਕਸI ਤੁਸੀਂ ਵੀ ਉਸੇ ਤਰਾਂ ਹੀ ਕਰਨਾ ਹੈ ਜਵੇਂ ਅਸੀਂ ਕਰਦੇ ਹਾਂ ਹੈ ਨਾ ਅਸਾਨ ਕੰਮI
- ਇਹ ਪ੍ਰੋਗਰਾਮ high probability (low risk, defined reward) ਅਤੇ high profit potential strategies (high risk, high reward) ਦੇ ਮਿਸ਼ਰਣ ‘ਤੇ ਅਧਾਰਤ ਹੈ। ਇਹ ਸਿਰਫ਼ high potential trades ਲਈ profit margin ਨੂੰ ਵਧਾਉਣ ਵਾਲੀਆਂ non-directional strategies ਤੋਂ directional strategies ਵੱਲ ਵਧਣ ਲਈ ਲਗਨ ਨਾਲ ਤਿਆਰ ਕੀਤਾ ਗਿਆ ਹੈ।
- ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਲੋੜੀਂਦਾ ਘੱਟੋ-ਘੱਟ ਫੰਡ $50,000 ਹੈI 15-20 ਮਿੰਟ ਪ੍ਰਤੀ ਦਿਨ commitmentI Options ਦੀ ਚੰਗੀ ਸਮਝI ਸਿੱਖਣ ਦੀ ਇੱਛਾI Capitial Assurance aggreement ਹੋਣਾ ਚਾਹੀਦਾ ਹੈI
- ਇੱਕ ਦਿਨ ਵਿੱਚ 1 ਤੋਂ 2 ਟ੍ਰੇਡ ਕਰਨ ਲਈ Simple trading plan, ਜੇਕਰ ਤੁਸੀਂ ਇੱਕ ਸਾਲ ਦੇ ਅੰਤ ਵਿੱਚ 40% ਦੀ gross return ਪ੍ਰਾਪਤ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਅਸੀਂ ਤੁਹਾਨੂੰ money-back guarantee ਦੇ ਨਾਲ ਫੀਸ refund ਕਰਾਂਗੇ ਜਦੋਂ ਤੱਕ ਤੁਸੀਂ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਦੇ ਹੋ।
Hybrid investing:
ਇਸ ਪ੍ਰੋਗਰਾਮ ਵਿਚ ਅਸੀਂ Stock Market ਵਿੱਚ ਸਮਾਰਟ ਤਰੀਕੇ ਨਾਲ Invest ਕਰਦੇ ਹਾਂ ਜਿਵੇਂ ਕਿ ultra rich ਲੋਕ ਕਰਦੇ ਹਨI ਜਿਸ ਨਾਲ ਅਸੀਂ ਬਹੁਤ ਘੱਟ Risk ਦੇ ਨਾਲ Endless Growth ਲੈ ਸਕਦੇ ਹਾਂI ਇਸ ਪ੍ਰੋਗਰਾਮ ਵਿਚ ਵਿਚ TFSA, RRSP, RESP ਖਾਤਿਆਂ ਨੂੰ ਵੀ ਵਰਤਿਆ ਜਾ ਸਕਦਾ ਹੈ, ਜਿਸ ਨਾਲ ਅਸੀਂ Stock Market Return ਨੂੰ 50% ਨਾਲ Beat ਕਰ ਸਕਦੇ ਹਾਂI
- ਸਾਡਾ method Equity market ਵਰਗੇ gains ਅਤੇ debt Market program ਵਾਂਗ Safety ਲੈਣ ਲਈ ਤਿਆਰ ਕੀਤਾ ਗਿਆ ਹੈI
- Hybrid investing ਦੀਆਂ strategies ਜੋ ਕਿ ਬਹੁਤ ਸਾਰੇ ਵੱਡੇ ਫੰਡ ਦੁਆਰਾ ਵਰਤੀਆਂ ਜਾਂਦੀਆਂ ਹਨI
- ਨਾ-ਮਾਤਰ ਜਾਂ ਬਹੁਤ ਘੱਟ ਨੁਕਸਾਨ ਦਾ risk
- Peaceful - mortgage payments ਦਾ ਕੋਈ pain ਨਹੀਂI
- Tax saving ਅਤੇ high returns ਦੇ ਨਾਲ ਆਪਣੀ Financial freedom ਨੂੰ ਵਧਾਓI
Trading Programs Results
Testimonial
Discover how our Course transformed their financial journey